Juniors With Seniors: (ਨਾਮ ਯਾਦ ਨਹੀਂ)Singh, Davinder Bhoondar, Gatwali, Jagseer, Jappi Singh Brar, Huddu and Jastinder.
ਇਹ ਬਲੌਗ ਇੱਕ ਕੋਸ਼ਿਸ ਹੈ ਜਵਾਹਰ ਨਵੋਦਿਆ ਵਿਦਿਆਲਿਆ ਬੜਿੰਗ ਖੇੜਾ ਵਿੱਚ ਬਿਤਾਏ ਗਏ ਖੂਬਸੂਰਤ ਪਲਾਂ ਨੂੰ ਸਭ ਨਾਲ ਸਾਂਝੇ ਕਰਨ ਦੀ। ਇਸ ਬਲੌਗ ਤੇ ਸਾਡੇ ਪਿਆਰੇ ਸਕੂਲ ਨਵੋਦਿਆ ਵਿੱਚ ਬਿਤਾਏ ਗਏ ਰੌਚਿਕ ਪਲਾਂ ਨੂੰ ਸਮਰਪਿਤ ਹੈ। ਅਸੀਂ ਇਸ ਜ.ਨ.ਵਿ. ਬੜਿੰਗ ਖੇੜਾ ਦੇ ਹਰ ਉਹ ਵਿਦਿਆਰਥੀ ਨੂੰ ਜੀ ਆਇਆਂ ਕਹਿੰਦੇ ਹਾਂ ਜੋ ਸਾਡੇ ਨਾਲ ਸਕੂਲ ਵਿੱਚ ਪਾਈ ਖੱਪ, ਕਾਰਨਾਮੇ ਜਾਂ ਉਸ ਵੇਲੇ ਦੀਆਂ ਰੌਚਿਕ ਘਟਨਾਵਾਂ ਨੂੰ ਸਾਂਝਾਂ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਸ ਬਲੌਗ ਤੇ ਸਕੂਲ ਵੇਲੇ ਦੀਆਂ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਆਪਣੇ ਅਨੁਭਵ, ਰਚਨਾਵਾਂ ਤੇ ਤਸਵੀਰਾਂ ਈਮੇਲ ਕਰੋ jappibrar@yahoo.co.in ਤੇ।
No comments:
Post a Comment