ਸਰਬਜੀਤ ਸਿੰਘ ਉਰਫ ਸਰਬਾ, ਨਵੋਦਿਆ ਵਿਦਿਆਲਿਆ ਦਾ ਇੱਕ ਪੁਰਾਣਾ ਵਿਦਿਆਰਥੀ। ਬਾਈ ਦਾ ਪਿੰਡ ਮਾਣੂਕੇ ਗਿੱਲ। ਨਵੋਦਿਆ 'ਚ ਪੜ੍ਹਿਆ, ਲਿਖਿਆ, ਖੇਡਿਆ ਤੇ ਜਵਾਨ ਹੋਇਆ। ਪਰ ਰੱਬ ਦੀ ਮਰਜ਼ੀ, ਡਾਢੇ ਨੇ ਸਾਡੇ ਵੀਰ ਨੂੰ ਸਾਡੇ ਤੋਂ ਖੋ ਲਿਆ, ਐਕਸੀਡੈਂਟ ਦਾ ਬਹਾਨਾ ਬਣਾ ਕੇ। ਮਾਪੇ ਕਿਵੇਂ ਭੁਲਾਉਣਗੇ ਉਹ 1 ਫਰਵਰੀ 2009 ਵਾਲੀ ਰਾਤ ਜਿਹੜੀ ਉਹਨਾਂ ਤੋਂ ਉਹਨਾਂ ਦਾ ਚੰਨ ਵਰਗਾ ਪੁੱਤਰ ਖੋ ਕੇ ਲੈ ਗਈ। Please Join Community dedicated To Late Sarbjeet Singh Sarba on Orkut
http://www.orkut.co.in/Main#Community.aspx?cmm=93682562
No comments:
Post a Comment